I am saving this to my [[Shabad bookmarks]] because I found this pangtee to be interesting. Daljit Singh plainview December 6 2025 --- ਸਲੋਕ ਮਃ ੪ ॥ Shalok, Fourth Mehl: ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥ All joy is in the hearts of those, within whose minds the Lord abides. ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥ In the Court of the Lord, their faces are radiant, and everyone goes to see them. **ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥** **Those who meditate on the Name of the Fearless Lord have no fear.** ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥ Those who have such pre-destined destiny remember the Sublime Lord. ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥ Those, within whose minds the Lord abides, are robed with honor in the Court of the Lord. ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥ They are carried across, along with all their family, and the whole world is saved along with them. ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥ O Lord, please unite servant Nanak with Your humble servants; beholding them, beholding them, I live. ||1||