I am saving this to my [[Shabad bookmarks]] because this is a shabad that [[Wifey]] mentioned to me recently as well. Specifically, the history behind [[Sumayr Mountain]]
Daljit Singh Plainview program December 6, 2025
---
**ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥**
**You are my Sumayr Mountain, O my Lord and Master; I have grasped Your Support.**
ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥
You do not shake, and I do not fall. You have preserved my honor. ||1||
ਅਬ ਤਬ ਜਬ ਕਬ ਤੁਹੀ ਤੁਹੀ ॥
Now and then, here and there, You, only You.
ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥
By Your Grace, I am forever in peace. ||1||Pause||
ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥
Relying upon You, I can live even in the cursed place of Magahar; You have put out the fire of my body.
ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥
First, I obtained the Blessed Vision of Your Darshan in Magahar; then, I came to dwell at Benares. ||2||
ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥
As is Magahar, so is Benares; I see them as one and the same.
ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥
I am poor, but I have obtained this wealth of the Lord; the proud are bursting with pride, and die. ||3||
ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥
One who takes pride in himself is stuck with thorns; no one can pull them out.
**ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥**
**Here, he cries bitterly, and hereafter, he burns in the most hideous hell. ||4||**
**ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥**
**What is hell, and what is heaven? The Saints reject them both.**
**ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥**
**I have no obligation to either of them, by the Grace of my Guru. ||5||**
**ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥**
**Now, I have mounted to the throne of the Lord; I have met the Lord, the Sustainer of the World.**
**ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥**
**The Lord and Kabeer have become one. No one can tell them apart. ||6||3||**