I am saving this to my [[Shabad bookmarks]] because of the imagery of this pangtee. **ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥** [[Beautiful imagery of Gurbani]] --- ਜੈਤਸਰੀ ਮਹਲਾ ੫ ॥ Jaitsree, Fifth Mehla: ਲੋੜੀਦੜਾ ਸਾਜਨੁ ਮੇਰਾ ॥ I seek my Friend the Lord. ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥ In each and every home, sing the sublime songs of rejoicing; He abides in each and every heart. ||1||Pause|| ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥ In good times, worship and adore Him; in bad times, worship and adore Him; do not ever forget Him. **ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥** Chanting the Naam, the Name of the Lord, the light of millions of suns shines forth, and the darkness of doubt is dispelled. ||1|| ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥ In all the spaces and interspaces, everywhere, whatever we see is Yours. ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥ One who finds the Society of the Saints, O Nanak, is not consigned to reincarnation again. ||2||3||4||