Saving this to my [[Shabad bookmarks]] because of the spelling of [[Different spellings of Nanak|Nanak]]. >**ਸਾਧਸੰਗਿ ਨਾਨਕਿ ਰੰਗੁ ਮਾਣਿਆ ॥** >In the Saadh Sangat, the Company of the Holy, Nanak enjoys the Lord's Love. Guru Nanak Dev Jee is the one experiencing the action. --- ਬਿਲਾਵਲੁ ਮਹਲਾ ੫ ॥ Bilaaval, Fifth Mehla: ਮਾਤ ਪਿਤਾ ਸੁਤ ਬੰਧਪ ਭਾਈ ॥ Mother, father, children, relatives and siblings ਨਾਨਕ ਹੋਆ ਪਾਰਬ੍ਰਹਮੁ ਸਹਾਈ ॥੧॥ - O Nanak, the Supreme Lord is our help and support. ||1|| - ਸੂਖ ਸਹਜ ਆਨੰਦ ਘਣੇ ॥ He blesses us with peace, and abundant celestial bliss. ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥੧॥ ਰਹਾਉ ॥ Perfect is the Bani, the Word of the Perfect Guru. His Virtues are so many, they cannot be counted. ||1||Pause|| ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥ God Himself makes all arrangements. ਭਏ ਮਨੋਰਥ ਸੋ ਪ੍ਰਭੁ ਜਾਪੇ ॥੨॥ Meditating on God, desires are fulfilled. ||2|| ਅਰਥ ਧਰਮ ਕਾਮ ਮੋਖ ਕਾ ਦਾਤਾ ॥ He is the Giver of wealth, Dharmic faith, pleasure and liberation. ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥੩॥ Meditating, meditating in remembrance on the Creator Lord, the Architect of Destiny, I am fulfilled. ||3|| **ਸਾਧਸੰਗਿ ਨਾਨਕਿ ਰੰਗੁ ਮਾਣਿਆ ॥** In the Saadh Sangat, the Company of the Holy, Nanak enjoys the Lord's Love. ਘਰਿ ਆਇਆ ਪੂਰੈ ਗੁਰਿ ਆਣਿਆ ॥੪॥੧੨॥੧੭॥ He has returned home, with the Perfect Guru. ||4||12||17||